ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਅੰਮ੍ਰਿਤਪਾਲ, ਕਿਹਾ- ਮੇਰੇ ਖਿਲਾਫ ਬੋਲਣ ਵਾਲੀਆਂ ਏਜੰਸੀਆਂ ਮੈਨੂੰ ਮਾਰਨਾ ਚਾਹੁੰਦੀਆਂ ਹਨ

ਅੰਮ੍ਰਿਤਸਰ , 3 ਮਾਰਚ 2023 (ਦੀ ਪੰਜਾਬ ਵਾਇਰ)। ਵਾਰਿਸ ਪੰਜਾਬ ਦੀ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਸ਼ੁੱਕਰਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ। ਇਸ ਦੌਰਾਨ ਅੰਮ੍ਰਿਤਪਾਲ ਨੇ ਕਿਹਾ ਕਿ ਮੈਂ ਮੌਤ ਤੋਂ ਨਹੀਂ ਡਰਦਾ। ਜਿੰਨੇ ਸੁਆਸ ਵਾਹਿਗੁਰੂ ਲਿਖੇ ਨੇ ਮੈਂ ਜਿਉਣਾ ਹੈ। ਇਸ ਲਈ ਮੈਨੂੰ ਮੌਤ ਦਾ ਖ਼ਤਰਾ ਨਹੀਂ ਹੈ। ਜੋ ਲੋਕ ਅਤੇ ਏਜੰਸੀਆਂ … Continue reading ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਅੰਮ੍ਰਿਤਪਾਲ, ਕਿਹਾ- ਮੇਰੇ ਖਿਲਾਫ ਬੋਲਣ ਵਾਲੀਆਂ ਏਜੰਸੀਆਂ ਮੈਨੂੰ ਮਾਰਨਾ ਚਾਹੁੰਦੀਆਂ ਹਨ